5 Simple Techniques For Punjabi Status 2020

ਖ਼ੂਬਸੂਰਤ ਨੇ ਉਹ ਬੁੱਲ੍ਹ.....ਜਿਹਨਾ ਤੇ ਦੂਜਿਆ ਲਈ ਦੁਆ ਆ ਜਾਵੇ.....ਖ਼ੂਬਸੂਰਤ ਹੈ ਉਹ ਦਿਲ...ਜੋ ਕਿਸੇ ਦੇ ਦੁੱਖ ਵਿੱਚ ਸ਼ਾਮਿਲ ਹੋ ਜਾਵੇ....!!!

ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ.... ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ.....

ਮੈਂ ਉਹਦੇ ਦਿਲ 'ਚ ਜਗਾਹ ਬਣਾਉਂਦਾ ਬਣਾਉਂਦਾ ਉਹਦੇ ਦਿਲ 'ਚੋਂ ਹੀ ਉੱਤਰ ਗਿਆ ਹਾਂ

ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ ..

ਅਨੇਕਾਂ ਲੋਕ ਪੈਸੇ ਕਮਾਉਂਦਿਆਂ, ਜ਼ਿੰਦਗੀ ਜਿਊਣੀ ਭੁੱਲ ਜਾਂਦੇ ਹਨ।

ਬੇਦਾਗ ਕੋਈ ਨਹੀਂ ਹੁੰਦਾ,ਹਰ ਚਿਹਰੇ ਤੇ ਦਾਗ ਹੁੰਦੇ ਨੇ

ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , get more info ਮੈਨੂੰ ਓਹੀ ਚੀਜਾਂ ਪਸੰਦ ਨੇ

ਤੂੰ ਵੀ ਕਰੇ ਮੈਂਨੂੰ ਪਿਆਰ ਪਰ ਕਰਦਾ ਨੀ exhibit ਵੇ ਇਸ਼ਕ ਦੇ ਮਾਮਲੇ ਚ ਕਾਤੋ ਏ slow ਵੇ

वक्त की यारी तो हर कोई करता है मेरे दोस्त,

ਕਾਹਦਾ ਹੱਕ ਜਮਾਈਏ read more ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ

ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ, ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...

Leave a Reply

Your email address will not be published. Required fields are marked *